Músicas
Artistas
Gêneros
Capa da faixa Daytona

Daytona

3:13hip-hop punjabi, bhangra, Desi, desi hip hop Álbum P-POP CULTURE 2025-08-22

Mais músicas de Karan Aujla

  1. For A Reason
  2. MF Gabhru!
  3. Boyfriend
  4. I Really Do...
  5. HIM.
  6. You're U Tho
Todas as músicas

Mais músicas de Ikky

  1. For A Reason
    bhangra, Desi, 3:00
  2. MF Gabhru!
  3. Boyfriend
  4. I Really Do...
  5. HIM.
  6. You're U Tho
Todas as músicas

Descrição

Mestre: Chris Gehringer

Produtor: Ikky

Baixo, bateria, programação: Ikwinder Sahota

Engenheiro, Mixer: Ikwinder Sahota

Vocais: Karan Aujla

Piano, Sintetizador: Kirk Grange

Misturador: Milano

Guitarra: Zachary Stuckey

Compositor, letrista e escritor: Ikwinder Sahota

Compositor, letrista e escritor: Karan Aujla

Compositor, letrista e escritor: Kirk Grange

Compositor, letrista e escritor: Zachary Stuckey

Letra e tradução

Original

ਮੈਂ ਉਥੋਂ ਆਵਾਂ ਜਿੱਥੇ ਨੇ ਬਦਮੀ ਲੋਕ ਰੰਗ ਦੇ। ਮੈਂ ਉਥੋਂ ਜਿੱਥੇ ਪੈ ਜਵੇ ਪੰਗਾ ਤੇ ਸਿੱਧਾ ਡੰਗ ਦੇ। ਮੈਂ ਉਹ ਆਂ ਜਿਹਨੂੰ ਵੱਜਣ ਸਲਾਮਾਂ ਜਦੋਂ ਗੇੜਾ ਮਾਰੇ। ਜਿਹਨਾਂ ਨੂੰ ਲੋਕੀਂ ਛੱਡਦੇ ਨੇ ਰਾਹਾਂ ਜਦੋਂ ਲੰਘਦੇ ਨੇ। ਇੱਕੀ ਵੇਲੇ ghost ਖਿਡਾਤੀ ਨੀ ਲੇ ਰੰਗ ਯਾਰੀ। ਵੀ ਭਾ ਮੇਰੀ ਮਿਹਨਤ ਦੇ ਪੈਸੇ ਚੱਕੇ ਲੋਨਾ ਚੋ ਨੀ। ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾ ਚੋ ਨੀ। ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ ਆ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਹੱਸਲਾਂ ਅਸੀਂ ਕਰੀਆਂ ਨੇ ਐਵੇਂ ਨਾ ਗੁੱਡੀਆਂ ਚੜੀਆਂ ਨੇ ਨੀ। ਪੰਨੀਆਂ ਅਸੀਂ ਅੜੀਆਂ ਨੇ ਤਾਂਹੀ ਉਹ ਤਾਂ ਮੁੱਛਾਂ ਖੜੀਆਂ ਨੇ ਨੀ। ਜੇਬਾਂ full ਭਰੀਆਂ ਨੇ ਡੱਬੀਆਂ ਵਿੱਚ ਰੱਖੀਆਂ ਖੜੀਆਂ ਨੇ ਨੀ। ਯਾਰਾਂ ਤੇ ਆਈਆਂ ਜੋ ਮਹਿਆਬ ਸ਼ਾਤੀ ਤੇ ਜੀਆਂ ਨੇ ਨੀ। ਕਿਹੜਾ ਕਿੰਨੇ ਜੋਗਾ ਇਹ ਰਕਾਨੇ ਭਰਿਆ ਇੱਕਾਂ ਵਿੱਚੋਂ। ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ ਟੋਨਾ ਚੋ ਨੀ। ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾ ਚੋ ਨੀ। ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ ਆ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਛੇਤੀ ਕਦੇ ਹਾਨੀ ਕਰਦੇ ਯਾਰ ਹੋਵੇ ਫਿਰ ਨਾ ਨੀ ਕਰਦੇ। ਯਾਰਾਂ ਦੇ ਨਾਲ ਤੁਰੇ ਆ ਪਿਆਰ ਕਰਾ ਅਸੀਂ ਸਾਂ ਨੀ ਕਰਦੇ। ਲਾਉਂਦੇ ਨੇ ਬਾਜੂ ਡਾਰੀ ਕਾਂਹ ਵਾਂਗੂ ਕਾਂ ਕਾਂ ਨੀ ਕਰਦੇ। ਲੋਕੀਂ ਸਾਲੇ ਲਾਉਣ ਸਕੀਮਾਂ ਲੋਕਾਂ ਦਾ ਅਰਜ਼ਾਨੀ ਕਰਦੇ। ਮੈਂ ਉਹ ਨੀ ਜਿਹੜੇ ਹਵਾ ਚਿਰ ਕਾਨੇ ਰਹਿੰਦੇ ਟੱਪਦੇ ਨੇ। ਮੈਂ ਉਹ ਆਂ ਜਿਹੜੇ ਸੱਪਾਂ ਦੀ ਸਿਰੀ ਨੂੰ ਵੀ ਭਾ ਨੱਪਦੇ ਨੇ। ਮੈਂ ਉਹ ਨੀ ਜਿਹੜੇ ਰੱਖਦੇ ਨੀ ਯਾਦ ਨੀਲੀ ਛੱਤ ਯਾਰਾ। ਮੈਂ ਉਹ ਆਂ ਜਿਹੜੇ ਤੜਕੇ ਸਵੇਰੇ ਨਾਮ ਜੱਪਦੇ ਨੇ। ਮੈਨੂੰ ਕਹਿੰਦੀ ਤੇਰਾ ਹੀ ਆ ਔਜ ਨਹੀਂ ਜੋ ਚੱਲੀ ਜਾਂਦਾ। ਗੁੱਟ ਚੱਕਣ time ਜਦੋਂ ਦੇਖਾਂਦੇ ਇਹ ਟੋਨਾ ਚੋ ਨੀ। ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾ ਚੋ ਨੀ। ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ ਆ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ ਆ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ।

Tradução em português

ਮੈਂ ਉਥੋਂ ਆਵਾਂ ਜਿੱਥੇ ਨੇ ਬਦਮੀ ਲੋਕ ਰੰਗ ਦੇ। ਮੈਂ ਉਥੋਂ ਜਿੱਥੇ ਪੈ ਜਵੇ ਪੰਗਾ ਤੇ ਸਿੱਧਾ ਡੰਗ ਦੇ। ਮੈਂ ਉਹ ਆਂ ਜਿਹਨੂੰ ਵੱਜਣ ਸਲਾਮਾਂ ਜਦੋਂ ਗੇੜਾ ਮਾਰੇ। ਜਿਹਨਾਂ ਨੂੰ ਲੋਕੀਂ ਛੱਡਦੇ ਨੇ ਰਾਹਾਂ ਜਦੋਂ ਲੰਘਦੇ então ਇੱਕੀ ਵੇਲੇ fantasma ਖਿਡਾਤੀ ਨੀ ਲੇ ਰੰਗ ਯਾਰੀ। ਵੀ ਭਾ ਮੇਰੀ ਮਿਹਨਤ ਦੇ ਪੈਸੇ ਚੱਕੇ ਲੋਨਾ ਚੋ ਨੀ। ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾ ਚੋ ਨੀ। ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ sim ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਹੱਸਲਾਂ ਅਸੀਂ ਕਰੀਆਂ ਨੇ ਐਵੇਂ ਨਾ ਗੁੱਡੀਆਂ ਚੜੀਆਂ ਨੇ ਨੀ। ਪੰਨੀਆਂ ਅਸੀਂ ਅੜੀਆਂ ਨੇ ਤਾਂਹੀ ਉਹ ਤਾਂ ਮੁੱਛਾਂ ਖੜੀਆਂ ਨੇ ਨੀ। completo Não ਯਾਰਾਂ ਤੇ ਆਈਆਂ ਜੋ ਮਹਿਆਬ ਸ਼ਾਤੀ ਤੇ ਜੀਆਂ ਨੇ ਨੀ। ਕਿਹੜਾ ਕਿੰਨੇ ਜੋਗਾ ਇਹ ਰਕਾਨੇ ਭਰਿਆ ਇੱਕਾਂ Mais ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ ਟੋਨਾ ਚੋ ਨੀ। ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾ ਚੋ ਨੀ। ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ sim ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਛੇਤੀ ਕਦੇ ਹਾਨੀ ਕਰਦੇ ਯਾਰ ਹੋਵੇ ਫਿਰ ਨਾ ਨੀ ਕਰਦੇ। ਯਾਰਾਂ ਦੇ ਨਾਲ ਤੁਰੇ ਆ ਪਿਆਰ ਕਰਾ ਅਸੀਂ ਸਾਂ ਨੀ Então ਲਾਉਂਦੇ ਨੇ ਬਾਜੂ ਡਾਰੀ ਕਾਂਹ ਵਾਂਗੂ ਕਾਂ ਕਾਂ ਨੀ Então ਲੋਕੀਂ ਸਾਲੇ ਲਾਉਣ ਸਕੀਮਾਂ ਲੋਕਾਂ ਦਾ ਅਰਜ਼ਾਨੀ Então ਮੈਂ ਉਹ ਨੀ ਜਿਹੜੇ ਹਵਾ ਚਿਰ ਕਾਨੇ ਰਹਿੰਦੇ ਟੱਪਦੇ então ਮੈਂ ਉਹ ਆਂ ਜਿਹੜੇ ਸੱਪਾਂ ਦੀ ਸਿਰੀ ਨੂੰ ਵੀ ਭਾ ਨੱਪਦੇ então ਮੈਂ ਉਹ ਨੀ ਜਿਹੜੇ ਰੱਖਦੇ ਨੀ ਯਾਦ ਨੀਲੀ ਛੱਤ ਯਾਰਾ। ਮੈਂ ਉਹ ਆਂ ਜਿਹੜੇ ਤੜਕੇ ਸਵੇਰੇ ਨਾਮ ਜੱਪਦੇ ਨੇ। ਮੈਨੂੰ ਕਹਿੰਦੀ ਤੇਰਾ ਹੀ ਆ ਔਜ ਨਹੀਂ ਜੋ ਚੱਲੀ Adeus ਗੁੱਟ ਚੱਕਣ tempo ਜਦੋਂ ਦੇਖਾਂਦੇ ਇਹ ਟੋਨਾ ਚੋ ਨੀ। ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾ ਚੋ ਨੀ। ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ sim ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ। ਜਿਨ੍ਹਾਂ ਦੀ ਜਾਨ ਯਾਰਾਂ ਦੀਆਂ ਨਾਮ ਜੱਟ ਉਹਨਾਂ ਚੋਂ sim ਜਿਹੜੇ ਸਾਰੇ ਨਾਮ ਦੀ ਨੀ ਯਾਰ ਜੱਟ ਉਹਨਾਂ ਚੋ ਨੀ।

Assistir ao vídeo Karan Aujla, Ikky - Daytona

Estatísticas da faixa:

Reproduções Spotify

Posições nas paradas Spotify

Melhores posições

Visualizações YouTube

Posições nas paradas Apple Music

Shazams Shazam

Posições nas paradas Shazam